ਅਧਿਆਪਕਾਂ ਉੱਪਰ ਪੁਲਿਸ ਵੱਲੋਂ ਡਾਂਗਾਂ ਤੇ ਪਾਣੀ ਦੀਆਂ ਵਾਛੜਾਂ ਨਾਲ ਹਮਲਾ

#ਪਟਿਆਲਾ #ਲਾਠੀਚਾਰਜ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨਾਲ਼ ਮੀਟਿੰਗ ਕਰਨ ਤੋਂ ਭੱਜਣ ਮਗਰੋਂ ਅੱਜ ਅਧਿਆਪਕਾਂ ਵੱਲੋਂ ਪਟਿਆਲਾ ਸ਼ਹਿਰ ‘ਚ ਧਰਨਾ ਲਾਇਆ ਗਿਆ।

ਇਸ ਮੌਕੇ ਕੈਪਟਨ ਸਰਕਾਰ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਭੱਜਦਿਆਂ ਅਧਿਆਪਕਾਂ ਉੱਪਰ ਜਬਰ ਕਰਦਿਆਂ ਆਪਣੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਅਧਿਆਪਕਾਂ ਉੱਪਰ ਪੁਲਿਸ ਵੱਲੋਂ ਡਾਂਗਾਂ ਤੇ ਪਾਣੀ ਦੀਆਂ ਵਾਛੜਾਂ ਨਾਲ ਹਮਲਾ ਕੀਤਾ ਗਿਆ ਜਿਸ ਚ ਕਈ ਅਧਿਆਪਕ ਜਖ਼ਮੀ ਹੋਏ ਹਨ।

ਇੰਝ ਇੱਕ ਵਾਰ ਫੇਰ ਜਮਹੂਰੀਅਤ ਦਾ ਮਖੌਟਾ ਲੀਰੋ-ਲੀਰ ਹੁੰਦਾ ਦਿਸਿਆ। ਕੈਪਟਨ ਸਰਕਾਰ ਚੰਗੀ ਤਰ੍ਹਾਂ ਚਿਤਵ ਲਵੇ ਕਿ ਅਜਿਹੇ ਜਬਰ ਨਾਲ਼ ਲੋਕਾਂ ਦੇ ਸੰਘਰਸ਼ ਨਹੀਂ ਰੁਕਣ ਲੱਗੇ ਸਗੋਂ ਉਸਦਾ ਚਿਹਰਾ ਹੀ ਲੋਕਾਂ ਚ ਨੰਗਾ ਹੋਣਾ ਹੈ।

loading...

Leave a Reply

Your email address will not be published. Required fields are marked *

*

x

Check Also

ਅੱਜ ਅੱਧੀ ਰਾਤ ਤੋਂ ਪੈਟਰੋਲ ₹5 ਤੇ ਡੀਜ਼ਲ ₹1 ਸਸਤਾ : ਕੈਪਟਨ

ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਵਿੱਚ ਪੈਟਰੋਲ ₹5 ਤੇ ਡੀਜ਼ਲ ...